ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ‘ਤੇ ਪਰਚਾ ਦਰਜ ਹੋਇਆ ਹੈ। ਜੀ ਹਾਂ, ਗਾਇਕ ਸਿੱਪੀ ਗਿੱਲ 'ਤੇ ਇੱਕ ਵਿਅਕਤੀ ਨੂੰ ਘੇਰ ਕੇ ਕੁੱਟਣ ਦੇ ਇਲਜ਼ਾਮ ਲੱਗੇ ਹਨ | ਸਿੱਪੀ ਗਿੱਲ ਤੇ ਉਸਦੇ 2 ਸਾਥੀਆਂ ਸਨੀ ਸੇਖੋਂ ਤੇ ਹਨੀ ਖਾਨ ਖ਼ਿਲਾਫ਼ ਮੋਹਾਲੀ ਪੁਲਿਸ ਨੇ FIR ਦਰਜ ਕੀਤੀ ਹੈ | ਇਹ FIR ਕੁੱਟਮਾਰ ਦੇ ਮਾਮਲੇ 'ਚ ਦਰਜ ਕੀਤੀ ਹੈ | ਦੱਸਦਈਏ ਜਲੰਧਰ ਕਮਲਜੀਤ ਸਿੰਘ ਸ਼ੇਰਗਿੱਲ ਨੇ ਸਿੱਪੀ ਗਿੱਲ ਤੇ ਉਸਦੇ ਸਾਥੀਆਂ 'ਤੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਨੇ ਹੋਮਲੈਂਡ ਸੁਸਾਇਟੀ ਦੇ ਨੇੜੇ ਪਿਸਤੌਲ ਤਾਣ ਕੇ ਕੁੱਟਮਾਰ ਕੀਤੀ ਹੈ |
.
Sippy Gill's increased problems, FIR has been registered, know what is the whole matter.
.
.
.
#sippygill #FIR #punjabisinger
~PR.182~